ਸੁਲਤਾਨਪੁਰ ਲੋਧੀਇਕ1 ਫਰਵਰੀ ,ਲਾਡੀ ,ਦੀਪ ਚੋਧਰੀ,
ਪਵਿੱਤਰ ਸ਼ਹਿਰ ਚ ਰਾਜਨੀਤੀ ‘ਚ ਵੱਡਾ ਧਮਾਕਾ.
ਸੁਲਤਾਨਪੁਰ ਲੋਧੀ ਵਿੱਚ ਕਾਂਗਰਸ ਪਾਰਟੀ ਨੂੰ ਕਰਾਰਾ ਸਿਆਸੀ ਝਟਕਾ,
ਮਰਹੂਮ ਵਿਨੋਦ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋਧੀ ਦਾ ਪਰਿਵਾਰ ਵੱਡੀ ਗਿਣਤੀ 'ਚ ਸਮਰਥਕਾਂ ਸਮੇਤ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਆਜ਼ਾਦ ਧੜੇ ਵਿੱਚ ਸ਼ਾਮਿਲ
Post a Comment