Top News

Showing posts with the label ਸੁਲਤਾਨ ਪੁਰ ਲੋਧੀ

ਸੁਲਤਾਨਪੁਰ ਲੋਧੀ ਵਿਖੇ ਸੱਜਣ ਸਿੰਘ ਚੀਮਾ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈਆੜਤੀਆਂ ਤੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ : ਸੱਜਣ ਸਿੰਘ ਚੀਮਾ ਕਿਸਾਨਾਂ ਨੂੰ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਦੀ ਕੀਤੀ ਉਹਨਾਂ ਅਪੀਲ

ਸੁਲਤਾਨਪੁਰ ਲੋਧੀ, 1 ਅਕਤੂਬਰ , ਲਾਡੀ,( ਦੀਪ ਚੋਧਰੀ,ਉਪੀ ਚੋਧਰੀ) ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ…

ਪੰਜ ਪੁੱਤਰ ਗੁਆ ਚੁੱਕੀ ਮਾਂ ਦੇ ਵੈਣ ‘ਆਪ’ ਸਰਕਾਰ ਦੇ ਨਸ਼ਾ ਮੁਕਤੀ ਦਾਅਵਿਆਂ ਦੀ ਪੋਲ ਖੋਲ੍ਹਦੇ ਹਨ: ਵਿਜੇ ਸਾਂਪਲਾ‘ਆਪ’ ਸਰਕਾਰ ਨੇ ਰੰਗਲੇ ਪੰਜਾਬ ਨੂੰ ਨਸ਼ਿਆਂ ਵਾਲਾ ਪੰਜਾਬ ਬਣਾਇਆ, ਹੁਣ ਝਾੜੂ ਦਾ ਤੀਲਾ-ਤੀਲਾ ਖਿਲਾਰਨ ਦਾ ਸਮਾਂ: ਅਸੀਮ ਗੋਇਲ

ਸੁਲਤਾਨਪੁਰ ਲੋਧੀ, 28 ਸਤੰਬਰ ,( ਲਾਡੀ ਦੀਪ ਚੋਧਰੀ,ਉਪੀ ਚੋਧਰੀ)ਪੰਜਾਬ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾ…

ਹੈਪੀਨੈੱਸ ਗਾਰੰਟੀਡ’ ਦਾ ਸੰਦੇਸ਼ ਲੈ ਕੇ ਸੁਲਤਾਨਪੁਰ ਲੋਧੀ ਪਹੁੰਚੇ ਮਾਸਟਰ ਜੀ ਨੇ ਕਿਹਾ—ਗੁਰੂ ਸਾਹਿਬ ਦੀ ਵਾਣੀ ਜੀਵਨ ਨੂੰ ਸਹੀ ਦਿਸ਼ਾ ਦਿਖਾਉਂਦੀ ਹੈ

ਸੁਲਤਾਨਪੁਰ ਲੋਧੀ, 21 ਸਤੰਬਰ (ਲਾਡੀ, ਦੀਪ ਚੋਧਰੀ,ਉਪੀ ਚੋਧਰੀ)): ਦੁਨੀਆ ਦੇ 800 ਕਰੋੜ ਲੋਕਾਂ ਤੱਕ ਖੁਸ਼…

ਨਸ਼ਾ ਭਜਾਓ ਪੰਜਾਬ ਬਚਾਓ' ਯਾਤਰਾ ਸੁਲਤਾਨਪੁਰ ਲੋਧੀ ਵਿਖੇ 28 ਸਤੰਬਰ ਨੂੰਆਪ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ : ਚੇਤਨ ਸੂਰੀ

ਸੁਲਤਾਨਪੁਰ ਲੋਧੀ,21 ਸਤੰਬਰ (ਲਾਡੀ,ਦੀਪ ਚੌਧਰੀ,ਉਪੀ ਚੌਧਰੀ) ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹਲਕਾ ਇੰਚਾ…

ਤਿੰਨ ਜਿਲੇਆਂ ਨੂੰ ਜੋੜਦੀ ਸੜਕ ਸਰਕਾਰ ਦੀ ਅਣਦੇਖੀ ਦਾ ਸ਼ਿਕਾਰਸਿਵਾਏ ਲਾਰਿਆਂ ਤੋਂ ਕੁਝ ਵੀ ਨਹੀਂ ਦਿੱਤਾ ਮੌਜੂਦਾ ਸਰਕਾਰ ਨੇ : ਮੰਡ ਵਾਸੀ

ਸੁਲਤਾਨਪੁਰ ਲੋਧੀ,20 ਸਤੰਬਰ।   (ਲਾਡੀ, ਦੀਪ ਚੌਧਰੀ,ਉਪੀ ਚੌਧਰੀ) ਤਿੰਨ ਜ਼ਿਲ੍ਹਿਆਂ ਜਲੰਧ…

ਬਟਾਲਾ ਤੋਂ ਪੁੱਜੀਆਂ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤਅੱਜ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਰਵਾਨਾ ਹੋਵੇਗਾ ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ

ਸੁਲਤਾਨਪੁਰ ਲੋਧੀ, 15 ਸਤੰਬਰ,(ਲਾਡੀ ,ਦੀਪ ਚੌਧਰੀ,ਉਪੀ ਚੌਧਰੀ) ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤ…

ਸਾਂਝੇ ਮੁਲਾਜ਼ਮ ਫਰੰਟ ਨੇ ਸੁਲਤਾਨਪੁਰ ਲੋਧੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ(ਪੰਜਾਬ ਦੇ ਮੁਲਾਜ਼ਮ ਆਪਣੀਆਂ ਮੰਗਾਂ ਮੰਨਵਾ ਕੇ ਹੀ ਦਮ ਲੈਣਗੇ -ਕਰਨੈਲ ਸਿੰਘ, ਸੁਖਚੈਨ ਸਿੰਘ)

ਸੁਲਤਾਨਪੁਰ ਲੋਧੀ,29 ਅਗਸਤ (ਲਾਡੀ, ਦੀਪ ਚੋਧਰੀ,ਉਪੀ ਚੌਧਰੀ) ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗ…

ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਸਮਾਗਮ ਸਬੰਧੀ ਮੀਟਿੰਗ ਦਾ ਆਯੋਜਨਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਮਨਾਇਆ ਜਾਵੇਗਾ

ਸੁਲਤਾਨਪੁਰ ਲੋਧੀ 14 ਜੁਲਾਈ(,ਲਾਡੀ,ਦੀਪ ਚੋਧਰੀ,ਉਪੀ ਚੋਧਰੀ) ਸ਼ਹੀਦ ਉਧਮ ਸਿੰਘ ਚੌਂਕ ਵਿਖੇ ਸ਼ਹੀਦ ਊਧਮ …

ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 26 ਵੀਂ ਵਰ੍ਹੇਗੰਢ ਮੌਕੇ ਵਾਤਾਵਰਣ ਕਾਨਫਰੰਸ ਮੌਕੇ ਫਾਰਮੇਸੀ ਅਫ਼ਸਰ ਅਮਰਿੰਦਰ ਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਐਨ ਜੀ ਟੀ ਦੇ ਚੇਅਰਮੈਨ ਡਾ. ਅਫਰੋਜ ਅਹਿਮਦ,

ਸੁਲਤਾਨ ਪੁਰ ਲੋਧੀ, 13 ਜੁਲਾਈ ,(ਲਾਡੀ, ਦੀਪ ਚੋਧਰੀ ,ਉਪੀ ਚੋਧਰੀ )ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ…

ਸਤਿਕਾਰਯੋਗ ਰੋਜ਼ਾਨਾ ਅਜੀਤ ਅਤੇ ਦੈਨਿਕ ਭਾਸਕਰ ਦੇ ਸੀਨੀਅਰ ਪੱਤਰਕਾਰ ਨਰੇਸ਼ ਹੈਪੀ ਜੀ ਦੀ ਧਰਮਪਤਨੀ ਸ਼੍ਰੀਮਤੀ ਪਰਵੀਨ ਕੁਮਾਰੀ ਜੀ ਦਾ ਅੱਜ ਮਿਤੀ 11 ਜੂਨ ਨੂੰ ਅਚਾਨਕ ਸਵਰਗਵਾਸ ਹੋ ਗਿਆ ਹੈ, ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 12 ਜੂਨ 2026(ਸ਼ੁਕਰਵਾਰ) ਨੂੰ ਸਵੇਰੇ 10 ਵੱਜੇ ਸ਼੍ਰੀ ਸ਼ਿਵਪੁਰੀ ਸ਼ਮਸ਼ਾਨਘਾਟ ਸੁਲਤਾਨਪੁਰ ਲੋਧੀ ਵਿਖੇ ਕੀਤਾ ਜਾਵੇਗਾ

ਸ਼ੌਕ ਸਮਾਚਾਰ* *ਬੜੇ ਹੀ ਦੁੱਖ ਨਾਲ਼ ਦੱਸਣਾ ਪੈ ਰਿਹਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਰੋਜ਼ਾਨਾ ਅਜੀਤ …

ਲਾਭ ਧੰਜੂ ਨੇ ਕਿਹਾ ਕਿ ਲੋਕਾਂ ਵੱਲੋਂ ਪਾਰਟੀ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਵਾਰਡ ਨੰਬਰ 2 ਵਿੱਚ ਜਤਿੰਦਰ ਸੇਠੀ ਨੂੰ ਵੱਡੀ ਜਿੱਤ ਮਿਲੇਗੀ।

ਸੁਲਤਾਨ ਪੁਰ ਲੋਧੀ, 23 ਮਈ ( ਲਾਡੀ,ਦੀਪ ਚੋਧਰੀ, ਉਪੀ ਚੌਧਰੀ)ਆਮ ਆਦਮੀ ਪਾਰਟੀ ਦੇ ਬਲਾਕ ਸਮੰਤੀ ਦੇ ਵਾਇਸ …

ਆਜ਼ਾਦ ਧੜੇ ਦੇ ਉਮੀਦਵਾਰ ਪਵਨ ਕੁਮਾਰ ਕਨੋਜੀਆ ਦੇ ਹੱਕ ਚ ਵਿਧਾਇਕ ਰਾਣਾ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰਲੋਕ ਉਮੀਦਵਾਰਾਂ ਦੇ ਕੰਮ ਵੇਖ ਕੇ ਵੋਟਾਂ ਪਾਉਣਗੇ : ਵਿਧਾਇਕ ਰਾਣਾ

ਸੁਲਤਾਨਪੁਰ ਲੋਧੀ,22 ਮਈ ਵਾਰਡ ਨੰਬਰ ਚਾਰ ਤੋਂ ਆਜ਼ਾਦ ਧੜੇ ਦੇ ਉਮੀਦਵਾਰ ਪਵਨ ਕੁਮਾਰ ਕਨੋਜੀਆ ਦੇ ਹੱਕ ਵਿੱ…

ਵਾਰਡ ਨੰਬਰ 12 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰੋਹਿਤ ਕੱਕੜ ਦੇ ਹੱਕ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਜਰਨੈਲ ਸਿੰਘ ਵਾਹਦ, ਮੰਚ ਤੇ ਇੰਜੀ: ਸਵਰਨ ਸਿੰਘ, ਕਰਨਜੀਤ ਸਿੰਘ ਆਹਲੀ ਤੇ ਹੋਰ।

ਸੁਲਤਾਨਪੁਰ ਲੋਧੀ,22 ਮਈ,(ਲਾਡੀ,ਦੀਪ ਚੌਧਰੀ,ਉਪੀ ਚੌਧਰੀ)  ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਕਾਂਗਰਸ ਤੇ ਭ…

ਸੱਜਣ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਇਮਾਨਦਾਰ ਅਤੇ ਲੋਕ-ਹਿਤੈਸ਼ੀ ਰਾਜਨੀਤੀ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਉਣ।ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਵੀ ਹਾਜ਼ਰ ਸਨ, ਜਿਨ੍ਹਾਂ ਵੱਲੋਂ ਜੋਸ਼ ਨਾਲ ਪ੍ਰਚਾਰ ਕੀਤਾ ਗਿਆ।

ਸੁਲਤਾਨ ਪੁਰ ਲੋਧੀ ,22 ਮੲਈ ,(ਲਾਡੀ ,ਦੀਪ ਚੋਧਰੀ, ਉਪੀ ਚੋਧਰੀ,)ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ…

Load More That is All