Homeਪੰਜਾਬ ਜਲੰਧਰ ਕਪੂਰਥਲਾ Top5 Crime news Breaking news ਗੁਰਦਾਸਪੁਰ ਪੁਲਿਸ ਵੱਲੋ ਜ਼ਿਲ੍ਹੇ ਭਰ ਵਿੱਚ ਸਰਗਰਮ ਵਾਹਨ ਚੋਰੀ ਗਿਰੋਹ ਦਾ ਪਰਦਾਫਾਸ਼ ਕੀਤਾ B11 NEWS September 11, 2021 0 ਅਪਰਾਧ ਵਿਰੁੱਧ ਸਾਡੀ ਲੜਾਈ ਵਿੱਚ, ਗੁਰਦਾਸਪੁਰ ਪੁਲਿਸ ਵੱਲੋ ਜ਼ਿਲ੍ਹੇ ਭਰ ਵਿੱਚ ਸਰਗਰਮ ਵਾਹਨ ਚੋਰੀ ਗਿਰੋਹ ਦਾ ਪਰਦਾਫਾਸ਼ ਕੀਤਾ।ਥਾਣਾ ਸਦਰ ਗੁਰਦਾਸਪੁਰ ਵੱਲੋ ਵਾਹਨਾਂ ਦੀ ਚੋਰੀ ਵਿੱਚ ਸ਼ਾਮਲ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 31 ਦੋਪਹੀਆ ਵਾਹਨ ਬਰਾਮਦ ਕੀਤੇ ਹਨ। You Might Like View all
Post a Comment