Hometop5 Punjab ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਦੁਆਬਾ ਖੇਤਰ ਦੀ ਲੀਡਰਸ਼ਿਪ ਨਾਲ ਬੀਤੀ ਸ਼ਾਮ ਜਲੰਧਰ ਵਿਖੇ ਹੋਈ ਬੈਠਕ B11 NEWS January 18, 2022 0 ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਦੁਆਬਾ ਖੇਤਰ ਦੀ ਲੀਡਰਸ਼ਿਪ ਨਾਲ ਬੀਤੀ ਸ਼ਾਮ ਜਲੰਧਰ ਵਿਖੇ ਹੋਈ ਬੈਠਕ 'ਚ ਵਿਧਾਨਸਭਾ ਚੋਣਾਂ ਸਬੰਧੀ ਕਈ ਉਸਾਰੂ ਨੁਕਤੇ ਸਾਹਮਣੇ ਆਏ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਪੰਜਾਬੀਆਂ ਨੇ ਇਸ ਵਾਰ ਸਾਡੇ ਇਸ ਗਠਜੋੜ ਨੂੰ ਸੇਵਾ ਦੇਣ ਦਾ ਮਨ ਬਣਾ ਲਿਆ ਹੈ। You Might Like View all
Post a Comment