Top News

11 ਅਕਤੂਬਰ ਨੂੰ ਸ਼ੋਭਾ ਯਾਤਰਾ ਸਜਾਈ ਜਾਵੇਗੀ

ਸੁਲਤਾਨ ਪੁਰ ਲੋਧੀ 6ਅਕਤੂਬਰ, ( ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ,) ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਨੂੰ ਲੈਕੇ ਜੋਂ ਸ਼ੋਭਾ ਯਾਤਰਾ  6 ਅਕੂਤਬਰ ਨੂੰ  ਸਜਾਈ ਜਾਣੀ ਸੀ , ਉਹ ਅੱਜ ਖਰਾਬ ਮੌਸਮ ਦੇ ਕਾਰਨ ਰੱਦ ਕੀਤੀ ਗਈ ਹੈ। ਇਹ ਜਾਣਕਾਰੀ ਸਮੂਹ ਜਥੇਬੰਦੀਆਂ ਵੱਲੋਂ ਯੋਗੇਸ਼ ਕੁਮਾਰ ਨੇ ਦਿੱਤੀ ਉਹਨਾਂ ਦੱਸਿਆ ਹੈ ਕਿ ਇਹ ਸਾਰੇ ਪ੍ਰੋਗਰਾਮ ਹੁਣ ਮਿਤੀ 11 ਅਕਤੂਬਰ ,12 ਅਕਤੂਬਰ ਨੂੰ ਹੋਣਗੇ,
11  ਅਕਤੂਬਰ ਨੂੰ ਸ਼ੋਭਾ ਯਾਤਰਾ ਸਜਾਈ ਜਾਵੇਗੀ। ਅਤੇ 12 ਅਕਤੂਬਰ ਨੂੰ ਧਾਰਮਿਕ ਸਮਾਗਮ ਕਰਵਾਏ ਜਾਣਗੇ। ਸਮੂਹ ਸ਼ਹਿਰ ਨਿਵਾਸੀ ਨੋਟ ਕਰਨ ।ਇਹ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਹੈ।

Post a Comment

Previous Post Next Post